ਚੰਡੀਗੜ੍ਹ - ਰੋਡਵੇਜ ਦੇ ਹੜਤਾਲ ਕਰਮਚਾਰੀਆਂ ਦੀ ਅੱਜ ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਪੱਟੀ ਵਿਖੇ ਮੁਲਾਕਾਤ ਕਰਨਗੇ। ਪੱਟੀ ਵਿਖੇ ਕੈਬਿਨੇਟ ਮੰਤਰੀ ਭੁੱਲਰ ਦੇ ਆਵਾਸ ਉੱਤੇ ਦੁਪਹਿਰ 12:00 ਵਜੇ ਕਰਮਚਾਰੀਆਂ ਨਾਲ ਮੀਟਿੰਗ ਹੋਵੇਗੀ। ਇਸ ਮੀਟਿੰਗ 'ਚ ਰੋਡਵੇਜ਼ ਕਰਮਚਾਰੀਆਂ ਦੀਆਂ ਮੰਗਾ ਨੂੰ ਲੈ ਕੇ ਚਰਚਾ ਹੋਵੇਗੀ।
ਟਰਾਂਸਪੋਰਟ ਮੰਤਰੀ ਹੜਤਾਲ ਕਰਮਚਾਰੀਆਂ ਨਾਲ ਕਰਨਗੇ ਅੱਜ ਪੱਟੀ ਵਿਖੇ ਮੀਟਿੰਗ
November 30, 2025
0
Tags

